PSSSB ਜੂਨੀਅਰ ਇੰਜੀਨੀਅਰ (JE) ਭਰਤੀ 2026

ਇਸ਼ਤਿਹਾਰ ਨੰਬਰ 07/2026: JE (ਸਿਵਲ/ਮਕੈਨੀਕਲ/ਬਿਜਲੀ)

📅 ਮਹੱਤਵਪੂਰਨ ਮਿਤੀਆਂ (Important Dates)

  • ਅਪਲਾਈ ਸ਼ੁਰੂ ਹੋਣ ਦੀ ਮਿਤੀ: 13-03-2026
  • 🔴 ਅਪਲਾਈ ਅਤੇ ਫੀਸ ਦੀ ਆਖਰੀ ਮਿਤੀ: 06-04-2026
  • 💵 ਮੁੱਢਲੀ ਤਨਖਾਹ: ₹35,400/- (Level-6)

🎓 ਵਿੱਦਿਅਕ ਯੋਗਤਾ (Qualification)

  • ਸਬੰਧਤ ਇੰਜੀਨੀਅਰਿੰਗ (Civil/Mech/Elect) ਵਿੱਚ 3 ਸਾਲ ਦਾ ਡਿਪਲੋਮਾ ਜਾਂ ਉੱਚ ਯੋਗਤਾ (Degree)।
  • ਦਸਵੀਂ ਕਲਾਸ ਵਿੱਚ ਪੰਜਾਬੀ ਵਿਸ਼ਾ ਪਾਸ ਹੋਣਾ ਲਾਜ਼ਮੀ ਹੈ।

🎖️ ਸਾਬਕਾ ਫੌਜੀਆਂ (Ex-Servicemen) ਲਈ ਖ਼ਾਸ

  • ਉਮਰ ਵਿੱਚ ਛੋਟ: ਫੌਜੀ ਸੇਵਾ ਦਾ ਸਮਾਂ ਕੁੱਲ ਉਮਰ ਵਿੱਚੋਂ ਘਟਾਉਣ ਤੋਂ ਬਾਅਦ 3 ਸਾਲ ਦੀ ਵਾਧੂ ਛੋਟ।
  • ਤਰਜੀਹ: ESM ਦੀ ਅਸਾਮੀ ਪਹਿਲਾਂ ESM (Self) ਉਮੀਦਵਾਰਾਂ ਵਿੱਚੋਂ ਹੀ ਭਰੀ ਜਾਵੇਗੀ।
  • ਫੀਸ: ਸਾਬਕਾ ਫੌਜੀਆਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਲਈ ਫੀਸ ਸਿਰਫ਼ 500/- ਰੁਪਏ ਹੈ।

💰 ਐਪਲੀਕੇਸ਼ਨ ਫੀਸ (General/SC/BC)

General Category: ₹1500
SC / BC Category: ₹750

✨ ਘਰ ਬੈਠੇ ਫਾਰਮ ਭਰਵਾਓ ✨

ਬਿਨਾਂ ਕਿਸੇ ਗਲਤੀ ਦੇ ਆਪਣਾ ਫਾਰਮ ਸਾਡੇ ਤੋਂ ਭਰਵਾਉਣ ਲਈ ਸੰਪਰਕ ਕਰੋ।

ਸੰਪਰਕ ਕਰੋ (Contact Us) ➔

ਅਪਲਾਈ ਕਰਨ ਲਈ ਅਧਿਕਾਰਤ ਵੈੱਬਸਾਈਟ:

Official Website Apply Link ➔

📝 ਫਾਰਮ ਭਰਵਾਉਣ ਲਈ ਸੰਪਰਕ ਕਰੋ

WhatsApp ✅

ਸ਼ੇਅਰ ਕਰੋ:

WhatsApp Facebook Telegram