PSSSB ਸੀਨੀਅਰ ਸਹਾਇਕ ਭਰਤੀ 2026

ਇਸ਼ਤਿਹਾਰ ਨੰਬਰ 06/2026: Senior Assistant (Group-B)

📅 ਜ਼ਰੂਰੀ ਤਰੀਕਾਂ (Important Dates)

  • ਆਨਲਾਈਨ ਅਪਲਾਈ ਸ਼ੁਰੂ: 09-03-2026
  • 🔴 ਆਖਰੀ ਮਿਤੀ (Last Date): 28-03-2026
  • 💰 ਫੀਸ ਦੀ ਆਖਰੀ ਮਿਤੀ: 28-03-2026

🎓 ਯੋਗਤਾ (Eligibility)

  • ਕਿਸੇ ਵੀ ਵਿਸ਼ੇ ਵਿੱਚ ਗ੍ਰੈਜੂਏਸ਼ਨ (Graduation) ਪਾਸ।
  • 120 ਘੰਟੇ ਦਾ ਕੰਪਿਊਟਰ ਕੋਰਸ ਸਰਟੀਫਿਕੇਟ।
  • ਦਸਵੀਂ ਵਿੱਚ ਪੰਜਾਬੀ ਪਾਸ ਹੋਣਾ ਲਾਜ਼ਮੀ ਹੈ।

💰 ਫੀਸ (Application Fee)

General: ₹1500 | SC/BC: ₹750
Ex-SM/EWS/PwD: ₹500

🔞 ਉਮਰ (Age Limit)

ਘੱਟੋ-ਘੱਟ: 18 ਸਾਲ | General Max: 37 ਸਾਲ
SC/BC Max: 42 ਸਾਲ

🔗 ਅਪਲਾਈ ਕਰਨ ਲਈ ਲਿੰਕ (Apply Links)

Official Website 'ਤੇ ਅਪਲਾਈ ਕਰੋ ➔

✨ ਸਾਡੇ ਰਾਹੀਂ ਫਾਰਮ ਭਰਵਾਓ ✨

ਕੋਈ ਗਲਤੀ ਨਾ ਹੋਵੇ, ਇਸ ਲਈ ਆਪਣਾ ਫਾਰਮ ਸਾਡੇ ਮਾਹਿਰਾਂ ਤੋਂ ਭਰਵਾਓ।

ਫਾਰਮ ਭਰਵਾਉਣ ਲਈ ਇੱਥੇ ਕਲਿੱਕ ਕਰੋ ➔

📝 ਫਾਰਮ ਭਰਵਾਉਣ ਲਈ ਸੰਪਰਕ ਕਰੋ

WhatsApp ✅

ਸ਼ੇਅਰ ਕਰੋ:

WhatsApp Facebook Telegram